ਰੁਪਿੰਦਰ ਨਿਊਰੋਸਾਈਕਾਇਟ੍ਰੀ ਸੈਂਟਰ ਵੱਲੋਂ ਬੀਐਸਐਫ਼ ਕੈਂਪਸ ਗੁਰਦਾਸਪੁਰ ਵਿੱਖੇ ਲਗਾਇਆ ਗਿਆ ਜਾਗਰੂਕਤਾ ਕੈਂਪ

ਮਾਨਸਿਕ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਸੁਝਾਅ ਸਾਂਝੇ ਅਤੇ ਮਰੀਜ਼ਾਂ ਦੀ ਕੀਤੀ ਜਾਂਚ ਗੁਰਦਾਸਪੁਰ, 31 ਅਗਸਤ (ਮੰਨਣ ਸੈਣੀ)। ਦੇਸ਼ ਦੀ ਸਰਹਦ ਦੀ ਰਾਖੀ ਲਈ ਤੈਨਾਤ ਜਵਾਨਾਂ ਦੀਆਂ ਬਹਾਦਰ ਔਰਤਾਂ ਨੂੰ ਤਨਾਅ, ਚਿੰਤਾ ਅਤੇ ਡਿਪਰੈਸ਼ਨ ਤੋਂ ਮੁਕਤ ਰੱਖਣ ਲਈ ਜ਼ਿਲ੍ਹੇ ਅੰਦਰ ਖੁੱਲੇ ਪਹਿਲ੍ਹੇ ਆਧੁਨਿਕ ਸੁਵਿਧਾ ਨਾਲ ਲੈਸ ਰੁਪਿੰਦਰ ਨਿਊਰੋਸਾਈਕਾਇਟ੍ਰੀ ਸੈਂਟਰ ਵੱਲੋਂ ਬੁੱਧਵਾਰ ਨੂੰ ਬੀ.ਐਸ.ਐਫ ਕੈਂਪਸ … Continue reading ਰੁਪਿੰਦਰ ਨਿਊਰੋਸਾਈਕਾਇਟ੍ਰੀ ਸੈਂਟਰ ਵੱਲੋਂ ਬੀਐਸਐਫ਼ ਕੈਂਪਸ ਗੁਰਦਾਸਪੁਰ ਵਿੱਖੇ ਲਗਾਇਆ ਗਿਆ ਜਾਗਰੂਕਤਾ ਕੈਂਪ